Wednesday 11 April 2012

ਵਾਸਤੁ ਸ਼ਾਸਤ੍ਰ , ਕਰਜਾ ਅਤੇ ਮੇਰਾ ਵਾਸਤੁ ਤੁਜ਼ਰ੍ਬਾ Vastu Shastra ,loan & My Vastu Experiance



ਵਾਸਤੁ  ਸ਼ਾਸਤ੍ਰ , ਕਰਜਾ ਅਤੇ ਮੇਰਾ ਵਾਸਤੁ  ਤੁਜ਼ਰ੍ਬਾ Vastu Shastra ,loan & My Vastu Experiance www.vastumaster.com  098882-44790

ਬਿਨਾ ਕਰਜਾ ਉਤਾਰੇ  ਤੁਸੀ ਧਨਵਾਨ ਨਹੀ  ਬਣ ਸਕਦੇ !
ਲਕਸ਼ਮੀ ਵਾਨ ਹੋਣ ਦੇ ਲਈ ਕਰਜ਼  ਤੋ ਛੁਟਕਾਰਾ  ਪਹਲੀ ਮੰਜਿਲ ਹੈਂ ! ਆਸੀ ਸਾਰੇ ਜਾਂਦੇ ਹਾ  ਸਾਡੇ ਜਨਮ ਤੇ ਹੀ  3 ਕਰਜ਼ੇ  ਸਾਡੇ ਉਪਰ
ਹੋਂਦੇ ਨੇ ! ਮਾਂ ਬਾਪ ਦਾ ਕਰਜਾ , ਦੇਵ ਕਰਜਾ,  ਰਿਸ਼ੀ ਕਰਜਾ
 ਮਾਂ ਬਾਪ ਦੇ ਸੇਵਾ ਦੁਆਰਾ ਅੱਸੀ   ਮਾਂ ਬਾਪ ਦਾ ਕਰਜ਼ ਤੋ ਮੁਕਤ ਹੋਂਦੇ ਹਾ
ਈਸ਼੍ਵਰ ਪੂਜਾ ਨਾਲ ਅਸੀ........   ਦੇਵ     ਦੇ  ਕਰਜ਼ ਤੋ ਮੁਕਤ ਹੋਂਦੇ ਹਾ
 ਰਿਸ਼ੀ ਕਰਜਾ......... ........... ਰਿਸ਼ੀ ਕਰਜਾ     ਮਤਲਬ  ਸਾਡੇ ਗੁਰੂਆ ਅਤੇ ਸੰਤਾ ਨੇ ਜੋ ਸਾਨੂ ਸਮ੍ਜ਼ਾਯਾ ਉਸ ਉੱਤੇ ਅਮਲ ਕਿੱਤਾ ਜਾਵੇ !  ਜਿਸ ਤਰ੍ਹਾ ਨੇਕ ਕਰਮ ਕਰਨਾ ਮਨੁਖ  ਦੀ ਸੇਵਾ ਕਰਨੀ ਅੱਤੇ ਹੋਰ ਚੰਗਿਆ  ਗਲਾ ਇਸ ਨੂ ਪਾਲਣ ਕਰਨ ਨਾਲ  ਅਸੀ  ਇਸ  ਕਰਜ਼ ਤੋ ਮੁਕਤ ਹੋਂਦੇ ਹਾ !  ਇਸ ਤੋ ਇਲਾਵਾ ਕੁਦਰਤ ਦੀ  ਸੇਵਾ ਯਾ ਦੇਖ ਬਾਲ  ਰਾਹੀ   ਅਸੀ  ਏਸ ਕਰਜ਼ ਤੋ ਮੁਕਤ ਹੋਂਦੇ ਹਾ !                                                                              ਵਾ                     ਵਾਸਤੁ    ਸ਼ਾਸਤ੍ਰ ਵੀ  ਇਸ  ਰਿਸ਼ੀ ਕਰਜਾ   ਦਾ ਹੀ ਹਿੱਸਾ ਹੈਂ ! ਵਿਸ਼ਕਰਮਾ  ਜੀ  ਨੇ ਕੇਹਾ ਹੈਂ  ! ਮੈਂ  ਵਾਸਤੁ  ਸ਼ਾਸਤ੍ਰ ਦੇ ਸ਼ੁਰੁਵਾਤ  ਲੋਕਾ ਦੇ ਹਿਤ  ਲਈ  ਕਰ ਰਿਹਾ ਹੈਂ ! ਵਾਸਤੁ  ਸ਼ਾਸਤ੍ਰ ਦਾ ਮੁਖ ਉਦਦੇਸ਼   ਲੋਕਾ  ਦਾ ਭੱਲਾ ਕਰਨਾ ਹੈਂ !  ਵਾਸਤੁ   ਸ਼ਾਸਤ੍ਰ ਕੋਈ ਧਰਮ ਨਹੀ  ਹੈਂ !(Vastu is not a religion ) ਇਹ  ਪੰਝ ਭੂਤ ( ਆਕਾਸ਼  ,   ਧਰਤੀ , ਪਾਣੀ , ਅਗਨੀ , ਹਵਾ )  ਦੀ ਸਹੀ  ਤਾਰੀਕੈਂ  ਦੀ  ਹੀ ! ਅਦਭੁਦ  ਕਲਾ ਹੈਂ ! ਜੋ ਕੀ ਹਜਾਰ ਸਾਲਾ ਤੋ ਚਲਦੀ ਆ ਰਹੀ ਹੈਂ !     ਮੇਰਾ ਆਪਣਾ ਅਨੁਭਵ ਹੈਂ ! ਅਗਰ ਤੁਸੀ ਇਸ ਨੂ ਅਪਨਾਵੋ ਕੁਦਰਤ ਤੁਹਾਡੀ ਜਰੂਰ  ਮਦਤ ਕਰੀਂ ਗੀ !
                  ਸੰਸਾਰਿਕ ਕਰਜ਼ੇ ਜਿਸ ਨੂ ਅਜ  ਕਰਜਾ ਕੇਹਾ ਜਾਂਦਾ ਹੈਂ ! ਇਹ ਮੁਖ ਤੋਰ ਤੈਂ ਮਾਯਾ ਦੀ  ਕਮੀ ਦੇ ਕਰਨ ਹੋਂਦਾ ਹੈਂ ! ਇਸ ਦਾ ਸੰਬੰਦ ਬਹੁਤ ਜਯਾਦਾ   ਵਾਸਤੁ  ਸ਼ਾਸਤ੍ਰ ਦੇ ਨਾਲ ਹੈਂ !
 ਮੇਰਾ ਆਪਣਾ ਅਨੁਭਵ ਹੈਂ ! ਵਾਸਤੁ  ਨਿਯਮ  ਤੋ ਉਲਟ  ਫ਼ੈਕ੍ਟਰੀ ਯਾ ਕਾਰੋਬਾਰ  ਚੱਲ  ਹੀ ਨਹੀ ਸਕਦਾ ! ਇਸ ਲਈ ਅੱਜ  ਵਡੇ ਵਡੇ ਕਾਰੋਬਾਰ  ਟਾਟਾ ਹੋਵੇ ਯਾ ਬਿਰਲਾ   ਵਾਸਤੁ  ਸ਼ਾਸਤ੍ਰ ਦੀ ਮਦਦ  ਲੈ  ਰਹੇ ਹਨ   !
   ਵਾਸਤੁ  ਸ਼ਾਸਤ੍ਰ , ਕਰਜਾ ਅਤੇ ਮੇਰਾ ਵਾਸਤੁ  ਤੁਜ਼ਰ੍ਬਾ     ਰਾਕੇਸ਼ ਭਾਰਦਵਾਜ  ਵਾਸਤੁ ਸ਼ਾਸਤਰੀ  Vastu Shastra ,loan & My Vastu Experiance  Rakesh Bhardwaj www.vastumaster.com  098882-44790


7 comments:

  1. ok Sure Dear
    Rakesh Bhardwaj (Vastu Consultant) Mobile 098882-44790

    ReplyDelete
  2. If you did not get the result from any Astrologer then contact us lovemantrasolution.com. we have solution of your all problem by power of Astrology like love life, love marriage problems, husband wife problems solution, Black magic ,vashikaran specilist, Love Break-up, Ex Back and much more.we need your faith & trust.


    Vashikaran Mantra Astrology


    Vashikaran Mantra To Control Husband

    ReplyDelete
  3. I always prefer to read the quality content and this thing I found in you post. Thanks for sharing.A very good resource for everybody that wants to read a good blog.
    I want my wife back

    ReplyDelete
  4. Pnadith Raghavendra is good astorolger and give good solution for all issue by astrologically.

    Indian Astrologer in UK | Best Indian Astrologer in London | Top Indian Astrologer London

    ReplyDelete
  5. Very good article,it helps to know more about how to get astrological solution for our problems,thank you.
    For sofa renovation contact thesofastore they gives best
    Sofa Refurbishing in Yediyur,Bangalore

    ReplyDelete